ਕੰਪਿਊਟਰ ? | Computer ?
ਇਸ ਵਿਡੀਓ ਵਿੱਚ ਤੁਸੀਂ ਇਹ ਦੇਖੋਗੇ ਕਿ ਉਹ ਕਿਹੜੀਆ ਚੀਜ਼ਾ ਹਨ ਜਿਨ੍ਹਾ ਨੂੰ ਅਸੀਂ ਕੰਪਿਊਟਰ ਕਹਿ ਸਕਦੇ ਹਾਂ
ਕਿਓਂਕਿ ਬਹੁਤ ਸਾਰੇ ਲੋਕ ਅਕਸਰ ਕੰਪਿਊਟਰ ਨੂੰ ਪਹਿਚਾਨਣ ਵਿੱਚ ਗਲਤੀਆਂ ਕਰਦੇ ਹਨ |
ਟੈਕ ਡੈਡ ਪੰਜਾਬੀ ਇਕ ਪਹਿਲਾ ਟੇਕਨੋਲੋਜੀ ਦਾ ਪੰਜਾਬੀ ਚੈਨਲ ਹੈ ਇਥੇ ਤੁਸੀਂ ਪੰਜਾਬੀ ਭਾਸ਼ਾ ਵਿੱਚ ਕੰਪਿਊਟਰ ਸੰਬਧਿਤ,ਆਰਟ ਅਤੇ ਪੈੰਟਿੰਗ ਸੰਬਧਿਤ ਵੀਡੀਓ ਦੇਖ ਸਕਦੇ ਹੋ |
ਕਿਰਪਾ ਕਰਕੇ ਸਹਿਯੋਗ ਦਿਓ ਤਾਂ ਕੀ ਆਪਾ ਪੰਜਾਬੀ ਬੋਲੀ ਨੂ ਅੱਗੇ ਲੈਕੇ ਆਈਏ, ਸਹਿਯੋਗ ਦੇਣ ਲਈ ਥੱਲੇ ਲਾਲ ਰੰਗ ਦੇ ਬੱਟਣ ਜਿਸ ਉੱਪਰ ਸਬਸਕਰਾਈਬ (SUBSCRIBE) ਲਿਖਯਾ ਹੈ ਉਸ ਉੱਪਰ ਕਲਿਕ ਕਰੋ |
ਸਬਸਕਰਾਈਬ ਕਰਨ ਨਾਲ ਤੁਹਾਨੂੰ ਇਸ ਚੈਨਲ ਦੀ ਅਗਲੀ ਵੀਡੀਓ ਦੀ ਜਾਨਕਾਰੀ ਈ-ਮੇਲ ਰਾਹੀ ਮਿਲ ਜਾਵੇਗੀ | ਬਸ ਇਕ ਵਾਰ ਹੀ ਸਬਸਕਰਾਈਬ ਕਰਨ ਦੀ ਲੋੜ ਹੈ ਉਸ ਤੋਂ ਬਾਅਦ
ਤੁਹਾਨੂੰ ਹਮੇਸ਼ਾ ਲਈ ਜਾਨਕਾਰੀ ਮਿਲਦੀ ਰਹੇਗੀ |
ਤੁਸੀਂ ਟੈਕ ਡੈਡ ਪੰਜਾਬੀ ਨੂੰ ਫੇਸਬੂਕ ਅਤੇ ਟਵੀਟਰ ਤੇ ਵੀ ਲਾਇਕ ਕਰ ਸਕਦੇ ਹੋ
ਫੇਸਬੂਕ ਲਈ ਕਲਿਕ ਕਰੋ-
https://www.facebook.com/techdadpunjabichannel/
No comments:
Post a Comment